Vaak — One Word from Any of the Three Granths
ਸ੍ਰੀ ਗੁਰੂ ਗ੍ਰੰਥ, ਦਸਮ ਗ੍ਰੰਥ ਤੇ ਸਰਬਲੋਹ ਗ੍ਰੰਥ
Sri Guru Granth Sahib, Dasam Granth & Sarbloh Granth
ਸ੍ਰੀ ਸਰਬਲੋਹ ਗ੍ਰੰਥ ਸਾਹਿਬ ਜੀ · ਪੰਨਾ 268
Sri Sarbloh Granth Sahib Ji · Page 268
੨੨੨
ਕਹਿ ਸਕਤ ਨਾਹਿਨਿ ਕੋਊ ਡਰਪਤਿ ਹਠਿ ਠਾਨ ਸਮਰ ਸੂਲਹ ਨਹੀ ॥
ਪਠਸਿ ਸਯਨ ਚਮੁ ਪ੍ਰਬਲ ਹੈ ਭੀਮਤਾ ਰਨ ਰਿਪੁ ਚਹੀ ॥
ਕਰ ਜੋਰ ਬਾਸਵ ਬਿਨਜ ਪ੍ਰਭੁ ਸੋ ਬਿਰੰਚਿ ਗਨਪਤਿ ਜੂ ਪਹੀ ॥
ਬਿਚਾਰ ਜੋਤਿਸ ਦੇਖੀਐ ਕਿਮ ਹੋਜਗੇ ਬੂਝਹੁ ਸਹੀ ॥੧੯੫੬॥
ਪ੍ਰਭੁ ਦਈ ਆਗਯਾ ਦੇਖੀਜੈ ਕਿਮ ਹੋਜਗੇ ਭਾਰਬ ਬਿਖੈ ॥
ਬਿਰੰਚਿ ਗਨਪਤਿ ਆਦਿ ਜੋਤਿਸ ਮਥਨ ਕੈ ਗਿਨਤੀ ਲਿਖੈ ॥
ਸਮਰ ਹਾਰ ਸੁਰਨ ਪ੍ਰਿਥਮਹਿ ਪੁਨ ਜੀਤਿਯੈ ਅਰਿ ਘਾਯ ਕੈ ॥
ਛੀਨਿ ਦੇਸ ਭੰਡਾਰ ਸਗਲਹਿ ਬੰਬ ਜੀਤਿ ਬਜਯ ਕੈ ॥੧੯੫੭॥
ਰੁਦ੍ਰ ਬਾਸਵ ਆਦਿ ਜਯਾ ਕੁਬੇਰ ਬਰੁਨ ਜਮਕਾਲ ਹੀ ॥
ਗਨਾਦਿ ਜੱਛ ਗੰਧ੍ਰਬ ਸੁਭਟਨ ਦੇਵ ਗਨ ਨ੍ਰਿਪਾਲ ਹੀ ॥
ਕਾਰਤਕੇਯ ਪ੍ਰਧਾਨ ਜਯਾ ਰਿਖਿ ਰਾਜ ਸੈਨਾ ਪਾਲ ਹੀ ॥
ਦੂਤ ਘੱਨ ਦਲ ਆਦਿ ਨਾਜਕ ਮੰਤ੍ਰਿ ਪੂਛ ਗੁਪਾਲ ਹੀ ॥੧੯੫੮॥
ਕਰ ਜੋਰ ਸਬਚਿ ਪ੍ਰਨਾਮ ਕੀਨਜੈ ਪ੍ਰਭੁ ਦੇਹੁ ਆਗਯਾ ਰਿਪੁ ਸਮਰ ॥
ਪ੍ਰਵਾਹ ਨਾਹਿਨ ਪ੍ਰਤਾਪ ਪ੍ਰਭੁ ਬਲ ਹਨੰ ਨਿਸਚਰ ਧਾਜ ਕਰ ॥
ਰਾਜ ਕਾਜਹ ਕੇ ਬਿਖੈ ਦੁਖ ਦੁੰਦ ਪਰਮ ਪ੍ਰਾਜ ਪਰ ॥
ਹੇਤੁ ਆਜੈ ਹੈ ਸਦਾ ਤੇ ਹਾਨਿ ਲਾਭ ਬਿਖਾਦ ਡਰ ॥੧੯੫੯॥
ਪ੍ਰਿਥਮ ਕਸੁ ਜਿ ਭੋਗਹੈ ਫੁਨ ਭੋਗਹੈਂ ਸੁਖ ਬਿਬਿਧ ਬਿਧਿ ॥
ਬਹੁ ਬਾਰਿ ਕੋ ਦੁਖ ਨਹਿ ਭਲੈ ਦੁਖ ਝੇਲਨੰ ਜਕਬਾਰ ਸਿਧਿ ॥
ਬਿਤਾਇ ਅਸੁਰ ਹਾਨਿ ਕੀ ਤੈ ਲਹੈ ਸੁਖ ਸਭਿ ਬੈਸ ਨਿਧਿ ॥
ਜੇ ਪ੍ਰਿਥਮ ਸੁਖ ਕੋ ਅਲਪ ਭੋਗਹਿ ਦੁਖ ਬੈਸ ਸਭਿ ਬੇਮਖਿ ਰਿਪੁ ॥੧੯੬੦॥
ਪ੍ਰਵਾਹ ਨਾਹਿਨ ਰੰਚ ਹੈ ਪ੍ਰਭੁ ਸੇ ਦਯਾਲ ਮੁਰਾਰਿ ਜਿਹ ॥
ਸੰਕਟ ਹਰਨ ਪ੍ਰਭੁ ਬਿਰਦ ਹੈ ਦੂਜਾ ਬਾਉ ਨਾਹਿਨ ਜਾਉ ਜਿਹ ॥
ਜਬ ਕਬ ਸਦਾ ਪ੍ਰਭੁ ਰਖਤ ਆਏ ਫੁਨ ਰਖਹਿਗੇ ਨਿਜ ਦਾਸ ਕਹ ॥
ਭਰਵਾਸ ਪ੍ਰਬਲ ਮੁਰਾਰਿ ਤੇਰਾ ਅਵਰ ਕਾਹੂੰ ਕਾਨ ਨਹ ॥੧੩੬੦॥੧੯੬੧॥
ਰੱਛ ਰੱਛ ਗੋਪਾਲ ਬੋਲੇ ਸੁਰ ਸੰਤ ਪਿਯਾਰੇ ਪ੍ਰਾਨ ਸਮ ॥
ਏਕ ਜੋਤਿ ਦੈ ਰੂਪ ਕਹਿਯੱਤ ਸੁਰ ਸੰਤ ਨਿਸਚੈ ਰੂਪ ਮਮ ॥
ਪ੍ਰਭੁ ਦਈ ਆਗਯਾ ਗਨੇਸਹੀ ਅਗ੍ਰਯਾਹਿ ਰੋਕਯ ਅਸੁਰ ਚਲ ॥
222
No one is capable of speaking; the stubbornness of the fearful is fixed, and there is no peace in the battle.
The skin of the wise is strong, and the enemy desires the might of Bhima in the war.
Folding hands, Basava prays to the Lord; only Biranchi and Ganpati are there.
Contemplate the Light and see; understand, O wise ones, how this shall happen. ||1956||
The Lord gave the command; see how the burden shall be resolved.
Biranchi, Ganpati, and the Primordial Light record the count of the churning.
The gods, defeated in battle, shall first be victorious again by slaying the enemy.
Seizing all the treasures of the land, the bamboo (standard) shall be victorious in triumph. ||1957||
Rudra, Basava, Jaya, Kubera, Varuna, and Yamakal.
Gana, Yaksha, Gandharva, warriors, the host of gods, and the kings.
Kartikeya, the leader, Jaya, the sages, and the commanders of the army.
The dense crowds of messengers, the leaders, and the ministers consult the Protector. ||1958||
Folding hands, they offer their salutations and prayers; O Lord, give the command for the battle against the enemy.
The glory of the Lord is unstoppable; the power of the Lord destroys the fearless, holding the banner.
Regarding the affairs of the state, the sorrows are endless, and the supreme goal is far.
The cause today is eternal; the fear of loss and gain persists. ||1959||
He who first enjoys, shall enjoy again various forms of happiness.
Many times, sorrow is not beneficial; yet those who endure sorrow once attain perfection.
Having passed through the destruction of the demons, you shall obtain all the happiness of the treasures.
If one enjoys but a little happiness at first, then all the sorrows of the enemy shall be averted. ||1960||
The battle is unstoppable; the Lord, the Merciful Murari, is there.
The Lord's title is the Remover of Afflictions; there is no other way.
Whenever and always the Lord has protected, and He shall protect His servants again.
My faith in You, O Murari, is strong; I have no ear for any other. ||1360||1961||
"Protect, protect, O Gopal!" cried the gods and the saints, dear as life.
One Light manifests in many forms; the gods and saints recognize it as My form.
The Lord gave the command to Ganesha to lead and stop the advance of the demons.