GurVaak — Your Conversation with Your Guru

ਸ੍ਰੀ ਗੁਰੂ ਗ੍ਰੰਥ, ਦਸਮ ਗ੍ਰੰਥ ਤੇ ਸਰਬਲੋਹ ਗ੍ਰੰਥ

Sri Guru Granth Sahib, Dasam Granth & Sarbloh Granth

Sri Dasam Granth Sahib Ji

ਸ੍ਰੀ ਦਸਮ ਗ੍ਰੰਥ ਸਾਹਿਬ ਜੀ
Sri Dasam Granth Sahib Ji

ਕਬਿਯੋ ਬਾਚ ॥

Speech of the poet:

ਸਵੈਯਾ ॥

SWAYYA

ਚਾਰੋ ਈ ਬੇਦ ਮੁਖਾਗ੍ਰਜ ਹੋਇ ਹੈ ਤਾ ਸੁਤ ਕੋ ਬਰੁ ਐਸੋ ਦੀਯੋ ॥

He (Balram) gave such a boon to the son of that Brahmin that all the four Vedas be retained in his memory

ਸੋਊ ਐਸੇ ਪੁਰਾਨ ਲਗਿਯੋ ਰਟਨੇ ਮਨੋ ਤਾਤ ਸੋਊ ਤਿਹ ਫੇਰਿ ਜੀਯੋ ॥

He began to recite the Puranas etc. in such a way that a appeared his father had been resuscritated

ਚਿਤ ਆਨੰਦ ਕੈ ਸਭ ਹੂ ਰਿਖਿ ਕੇ ਮਨ ਕਉ ਜਿਹ ਕੀ ਸਮ ਕਉਨ ਬੀਯੋ ॥

ਸਿਰ ਨ੍ਯਾਇ ਤਿਨੈ ਸੁਖ ਪਾਇ ਕੇ ਤੀਰਥਨ ਸ੍ਯਾਮ ਸੁ ਰਾਮਹਿ ਪੈਡ ਲੀਯੋ ॥੨੩੮੮॥

Now there was no person blissful like him and in this way bowing his head and comforting him, the heroic Balram started his pilgrimage.2388.

ਗੰਗਹਿ ਸਿੰਧੁ ਜਹਾ ਮਿਲਿਯੋ ਪ੍ਰਿਥਮੈ ਬਲਿਭਦ੍ਰ ਤਹਾ ਚਲਿ ਨ੍ਰਹਾਯੋ ॥

Balram, in the first place, took a bath in the Ganges

ਫੇਰਿ ਤ੍ਰਿਬੈਨੀ ਮੈ ਕੈ ਇਸਨਾਨ ਦੈ ਦਾਨੁ ਬਲੀ ਹਰਿਦੁਆਰ ਸਿਧਾਯੋ ॥

Then taking a bath at triveni, this her reached Hardwar

ਨ੍ਰਹਾਇ ਤਹਾ ਪੁਨਿ ਬਦ੍ਰੀ ਕਿਦਾਰ ਗਯੋ ਅਤਿ ਹੀ ਮਨ ਮੈ ਸੁਖ ਪਾਯੋ ॥

Taking his bath there, he went to Badri-Kedarnath comfortable

ਅਉਰ ਗਨੋ ਕਹ ਲਉ ਜਗ ਕੇ ਸਭ ਤੀਰਥ ਕੈ ਤਿਹ ਠਉਰਹਿ ਆਯੋ ॥੨੩੮੯॥

Now what more should be enumerated? He reached at all the pilgrim-stations.2389.

Sri Guru Granth Sahib Ji

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
Sri Guru Granth Sahib Ji

ਫਰੀਦਾ ਗਲੀਏ ਚਿਕੜੁ ਦੂਰਿ ਘਰੁ ਨਾਲਿ ਪਿਆਰੇ ਨੇਹੁ ॥

Farid! The lanes are mud-ridden and the house of my Beloved, whom I love, is far away.

ਚਲਾ ਤ ਭਿਜੈ ਕੰਬਲੀ ਰਹਾਂ ਤ ਤੁਟੈ ਨੇਹੁ ॥੨੪॥

If I go, then my blanket shall be drenched and if I remain at home, then, my love shall sever.

Sri Sarbloh Granth Sahib Ji

ਸ੍ਰੀ ਸਰਬਲੋਹ ਗ੍ਰੰਥ ਸਾਹਿਬ ਜੀ · ਪੰਨਾ 159
Sri Sarbloh Granth Sahib Ji · Page 159

੧੧੩

ਧੂਲੀ ਕਰਨ ਦੀਰਘਾਦ ਮਹੀਪਤਿ ॥ ਰਕਤਨੈਨ ਕੁੰਦਜ ਅਸੁਰਪਤਿ ॥੧੦੧॥੧੯੫॥
ਘੋਰੰਤ ਦਾਨਵ ਦਲ ਰਾਜਾ ॥ ਭੀਮਦੰਤ ਪ੍ਰਮਾਣ ਸਿਰਤਾਜਾ ॥
ਤੇ ਖਟ ਭੂਪ ਮਹੀਪਤਿ ਭਾਰੀ ॥ ਕਾਲ ਪ੍ਰਲਯ ਦਾਰੁਨ ਭਯਕਾਰੀ ॥੧੦੨॥੧੯੬॥
ਬਿਸਨੁਪਦ ਸਾਰੰਗ ॥

ਪ੍ਰਲਯ ਘੋਰ ਦਲ ਅਸੁਰ ਬਿਕਟ ਭਟ ॥ ਦਾਰੁਣ ਕਾਲ ਘਟਾ ਦਲ ਲਟਪਟ ॥
ਲਹਲਹ ਕੇਤੁ ਯੁਧਾ ਫਹਰਾਈ ॥ ਰਵਿ ਸਸਿ ਗਗਨ ਨ ਹੋਰੇ ਜਾਈ ॥੧੦੩॥੧੯੭॥
ਘੋਰ ਨਿਸਾਨ ਬਜਹਿ ਮਾਰੂ ਦਲ ॥ ਸਤ੍ਰੁਪਰੀ ਕਹਿ ਚਲੇ ਅਸੁਰ ਖਲ ॥
ਬਾਸਵ ਪੁਰਿ ਕੇ ਜਬਿ ਤਟ ਆਏ ॥ ਮਾਰੂ ਢੋਲ ਮ੍ਰਿਦੰਗ ਬਜਾਏ ॥੧੦੪॥੧੯੮॥
ਮਹਾ ਕੂਲਾਹਲ ਕੀਨ ਨਿਸਾਚਰ ॥ ਕੰਪੀ ਸਕਲ ਅਸੁਰ ਭਜ ਸੁਰਪੁਰਿ ॥
ਇੰਦ੍ਰ ਦ੍ਵਾਰਿ ਸਭਿ ਜਾਇ ਪੁਕਾਰੇ ॥ ਕਹਜੋ ਨਿਸਾਚਰ ਆਇਸਿ ਭਾਰੇ ॥੧੦੫॥੧੯੯॥
ਜੋ ਇੱਛਾ ਸ੍ਵਾਮੀ ਕੀ ਹੋਵਹਿ ॥ ਬਚਨ ਮਾਨ ਸੋ ਸਭਿ ਹਮ ਲੇਵਹਿ ॥
ਇੰਦ੍ਰ ਰਾਜ ਤਬਿ ਬਚਨ ਉਚਾਰੇ ॥ ਸੁਨਹੁ ਦੇਵਤਾ ਪ੍ਰਾਨ ਪਯਾਰੇ ॥੧੦੬॥੨੦੦॥
ਬਿਲਮ ਨ ਕੀਜੈ ਸੁਨਹੁ ਸਕਲ ਸੁਰ ॥ ਨਾਸ ਕਰੋ ਸੈਨਾ ਰਿਪੁ ਨਿਸਿਚਰ ॥
ਅਸਤ੍ਰ ਸ਼ਸਤ੍ਰ ਸਾਜਿ ਦਲ ਭਾਰੀ ॥ ਕਰੋ ਨਾਸ ਨਿਸਿਚਰ ਅਹੰਕਾਰੀ ॥੧੦੭॥੨੦੧॥
ਹਰਖੇ ਸਕਲ ਦੇਵ ਸੁਨਿ ਬਚਨਾ ॥ ਮਹਾਰਾਜ ਸੁਰਪਤਿ ਕੇ ਰਸਨਾ ॥
ਰਵਿ ਸਸਿ ਬਰਨ ਧਰਮ ਆਇ ॥ ਮਹਾਰਾਜ ਕੋ ਸੀਸ ਝੁਕਾਏ ॥੧੦੮॥੨੦੨॥
ਚਰਨਬੰਦਨਾ ਕੀਨ ਸਕਲ ਸੁਰ ॥ ਸੀਸ ਝੁਕਾਇਸ ਪਾਵ ਪਰਸਪਰ ॥
ਚਰਨ ਰੇਨੁ ਮਸਤਕ ਅੰਗ ਲਾਏ ॥ ਸਚੀਨਾਥ ਕੀ ਪ੍ਰਭੁਤਾ ਗਾਏ ॥੧੦੯॥੨੦੩॥
ਹੇ ਪ੍ਰਜਾਪਤਿ ਦੇਨ ਸਰਬ ਸੁਖੀਸਰ ॥ ਅਗਨਿ ਜਿਹਵ ਧਰਤੀਪਤਿ ਈਸਰ ॥
ਬਾਰਿਦੀਸੁਰ ਪੋਖਕ ਸੁਖਪਤਿ ॥ ਨਾਇਕ ਮਹਾਰਾਜ ਅੰਮ੍ਰਿਤ ਗਤਿ ॥੧੧੦॥੨੦੪॥
ਰਸਨਾ ਇਤੀ ਨ ਭਾਖ ਸੁਨਾਉਂ ॥ ਇੰਦ੍ਰਦੇਵ ਕੀ ਮਹਿਮਾ ਪਾਉਂ ॥
ਕੋਟ ਰਸਨ ਜਦਯਪਿ ਮੁਖ ਹੋਈ ॥ ਸਚੀਨਾਥ ਕੇ ਗੁਨ ਕੋ ਜੈਦੀ ॥੧੧੧॥੨੦੫॥
ਬਿਸਨੁਪਦ ਸਾਰੰਗ ॥

ਤਦਪਿ ਨ ਪੱਜਤਿ ਸੱਤ ਸੁਰੀਸਾ ॥ ਮਹਾਰਾਜ ਬਾਸਵ ਮਮ ਈਸਾ ॥
ਸਹੰਸ ਨੈਨ ਸੁਰਪਤਿ ਪ੍ਰਤਿਪਾਲਕ ॥ ਕੰਟਕ ਬਿਖਨ ਸਰਨ ਰਹਪਾਲਕ ॥੧੧੨॥੨੦੬॥
ਬਹੁਤ ਭਾਂਤਿ ਸੁਰ ਕੀਨ ਬਡਾਈ ॥ ਮਹਾਰਾਜ ਬਾਸਵ ਪ੍ਰਭੁਤਾਈ ॥
ਬਾਰਬਾਰ ਬੰਦਨ ਸੁਰ ਕਰਹੀਂ ॥ ਮਹਾਰਾਜ ਬਾਸਵ ਪਗ ਪਰਹੀਂ ॥੧੧੩॥੨੦੭॥

113

The kings are covered in dust; the demon-king has blood-shot eyes. ||101||195||
The kings of the fierce demon armies, the crown of the formidable Bhimdant.
Those six powerful kings are terrifying, like the onset of a fierce apocalypse. ||102||196||
Bisnupad Sarang.

The fierce army of the apocalypse, the formidable demon warriors; the clouds of terrible death are entwined.
Their banners flutter in the war, and they ascend toward the sun, moon, and sky. ||103||197||
Fierce drums sound for the attacking army; the wicked demons move forward, claiming victory.
When they arrived at the shores of Basav Puri, they played the drums and mridangas. ||104||198||
The night-demons created a great commotion; the entire city of the gods trembled as the demons approached.
All went to the gates of Indra and cried out, "The night-demons have arrived in great numbers." ||105||199||
"If it is the will of the Master, we shall obey His word and take them all."
Then King Indra spoke these words: "Listen, O dear deities!" ||106||200||
"Do not delay, listen all you gods; destroy the army of the enemy demons.
Equip yourselves with heavy weapons and arms; destroy the arrogant night-demons." ||107||201||
All the gods were overjoyed to hear the words spoken by the tongue of the King of Gods.
The sun, moon, and the protectors of Dharma arrived, bowing their heads to the Great King. ||108||202||
All the gods offered their salutations, bowing their heads and touching each other's feet.
They applied the dust of the feet to their foreheads and sang the glories of the Lord Sachinath. ||109||203||
O Prajapati, giver of all happiness; the tongue of fire, the Lord of the earth, and Ishwar.
The Lord of the waters, the protector, the giver of peace; the leader, the Great King, the state of nectar. ||110||204||
My tongue cannot describe it all; I sing the glory of Lord Indra.
Even if one had millions of tongues, the virtues of Sachinath would still be endless. ||111||205||
Bisnupad Sarang.

Yet, the seven lords of the heavens cannot fully describe it; the Great King Basav is my Master.
The protector with a thousand eyes, the guardian who provides refuge from the thorns of poison. ||112||206||
The gods praised the Great King Basav in many ways, extolling His sovereignty.
Again and again the gods bowed, falling at the feet of the Great King Basav. ||113||207||